ਜੇਲ ਵਾਰਡਰ ਅਤੇ ਮੈਟਰਨ ਦੀਆਂ ਆਸਾਮੀਆਂ ਲਈ 27 ਅਗਸਤ ਤੋਂ 29 ਅਗਸਤ ਤੱਕ ਲਏ ਜਾਣ ਵਾਲੇ ਲਿਖਤੀ ਪੇਪਰ ਦੀਆਂ ਤਿਆਰਮੀਆਂ ਮੁਕੰਮਲ: ਰਮਨ ਬਹਿਲ

 ਚੰਡੀਗੜ੍ਹ, 24 ਅਗਸਤ:  ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸ਼ਤਿਹਾਰ ਨੰ: 8 ਆਫ਼ 2021 ਰਾਹੀਂ ਜੇਲ ਵਿਭਾਗ ਵਿੱਚ ਜੇਲ ਵਾਰਡਰ ਦੀਆਂ 815 ਅਤੇ ਜੇਲ ਮੈਟਰਨ ਦੀਆਂ 32 (ਕੁੱਲ 847) ਅਸਾਮੀਆਂ ਲਈ ਸਫ਼ਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਮਿਤੀ 27 ਅਗਸਤ ਤੋਂ 29 ਅਗਸਤ 2021 ਤੱਕ ਲਈ ਜਾ ਰਹੀ ਹੈ, ਜਿਸ ਦੇ ਲਈ ਸਮੁੱਚੀਆਂ … Continue reading ਜੇਲ ਵਾਰਡਰ ਅਤੇ ਮੈਟਰਨ ਦੀਆਂ ਆਸਾਮੀਆਂ ਲਈ 27 ਅਗਸਤ ਤੋਂ 29 ਅਗਸਤ ਤੱਕ ਲਏ ਜਾਣ ਵਾਲੇ ਲਿਖਤੀ ਪੇਪਰ ਦੀਆਂ ਤਿਆਰਮੀਆਂ ਮੁਕੰਮਲ: ਰਮਨ ਬਹਿਲ